Category: ਅਲੋਪ ਹੋ ਰਿਹਾ ਵਿਰਸਾ

ਵਿਸਰਦੀ ਜਾ ਰਹੀ ਹੱਥੀਂ  ਨਾਲੇ ਬੁਣਨ ਦੀ ਕਲਾ

ਜਦੋਂ ਦਸਵੀਂ ਦੇ ਫਾਈਨਲ ਪੇਪਰ ਹੋ ਗਏ ਤਾਂ ਮਾਂ ਨੇ ਅੱਡੇ ਤੇ ਨਾਲਾ ਬੁਣਨਾ ਸਿਖਾਇਆ, ਬੜਾ ਚਾਅ ਸੀ ਸਿੱਖਣ ਦਾ।ਸਾਡੇ ਘਰੇ ਅੱਡਾ ਸੀ ਨਾਲੇ ਬੁਣਨ ਵਾਲਾ। ਸਮਰਾਲੇ ਤੋ ਟਸਰ ਦੀਆਂ ਰੰਗ ਬਰੰਗੀਆਂ ਅੱਟੀਆਂ ਪਾਪਾ…

ਪੱਖੀ

ਪੱਖੀ ਸ਼ਬਦ ਪੱਖ ਤੇ ਪੱਖੇ ਦਾ ਰੂਪ ਆ। ਪੱਖ -ਪਾਸਾ,ਵਡੇਰੇ ਆਪਸ ਗੱਲਾਂ ਕਰਦੇ ਹੁੰਦੇ ਸੀ ,ਅੱਜ ਕਿਹੜੇ ਪੱਖ ਦੀ ਹਵਾ ਵੱਗ ਰਹੀ ਜਾਂ ਕਿਹੜਾ ਪੱਖ ਵਗਦਾ ਅੱਜ । ਪੱਖ ਤੋਂ ਪੱਖਾ, ਵੱਡੇ ਵੱਡੇ ਪੱਖੇ…

* ਸਾਡੇ ਸਮਿਆਂ ਦੀ ਫਰਿਜ ** ਜਾਲੀ ,ਡੋਲੀ

ਜਦੋਂ ਸੁਰਤ ਸੰਭਲੀ ਤਾਂ ਸਾਡੇ ਘਰ ਇਹ ਡੋਲੀ ਵੇਖੀ। ਮਾਂ ਬੜਾ ਸਾਂਭ ਕੇ ਰੱਖਦੀ ਜਾਲੀ ਨੂੰ ,ਨਾਲੇ ਦੱਸਦੀ ਇਹ ਮੈਂ ਬੱਬੀ ਦੇ ਸ਼ੂਸ਼ਕ ਚ ਲੈ ਕੇ ਆਈ ਸੀ। ਜਿਆਦਾਤਰ ਜਾਲੀ ਜਾਂ ਡੋਲੀ ਲੱਕੜ ਦੀ…

ਬੈਠਕ

ਬੈਠਕ ਦਾ ਮਤਲਬ ਬੈਠਣਾ,ਬੈਠਣ ਵਾਲੀ ਥਾਂ ਤੇ ਇਕ ਬੈਠਕ ਕਸਰਤ ਵੀ ਹੁੰਦੀ ਆ ਪਰ ਆਪਾਂ ਗੱਲ ਕਰਨੀ ਆ ਘਰ ਵਿੱਚਲੀ ਬੈਠਕ ਦੀ।ਪਹਿਲਾਂ ਘਰ ਕੱਚੇ ਹੁੰਦੇ ਸੀ ਪਰ ਇਨਸਾਨਾਂ ਦੇ ਮਨ ਪੱਕੇ ਹੁੰਦੇ ਸੀ,ਉਹ ਇਨਸਾਨ…

ਬੈਲ – ਗੱਡੀ ( ਠੋਕਰ)

ਬੈਲ – ਗੱਡੀ ਦੇ ਨਾਂ ਤੋਂ ਈ ਜਾਣ ਜਾਂਦੇ ਹਾਂ ਕਿ ਬਲਦਾਂ ਵਾਲੀ ਗੱਡੀ। ਇਕ ਰੇਹੜੀ ਵੀ ਹੁੰਦੀ  ਆ ,ਉਹ ਵੱਡੀ ਹੁੰਦੀ ਆ ਪਰ ਹੁਣ ਰੇਹੜੀਆਂ ਵੀ ਘੱਟ ਗਈਆਂ ਪਿੰਡਾਂ ਚ ਬਹੁਤਿਆਂ ਨੇ ਛੋਟੇ…

ਚੁੱਲ੍ਹਾ-ਚੌਂਕਾ

ਚੌਂਕਾ ਸ਼ਬਦ ਚੌਂਕ ਤੋ ਬਣਿਆ ਹੈ।ਪਹਿਲੇ ਸਮਿਆਂ ਚ ਧਾਰਮਿਕ ਕੰਮ ਕਰਨ ਵੇਲੇ ਚੌਂਕ ਪੂਰ ਕੇ ਸ਼ਗਨ ਕੀਤੇ ਜਾਂਦੇ ਸਨ। ਜਿਥੇ ਚੌਂਕ ਪੂਰਨਾ ਹੁੰਦਾ ਸੀ ਉਸ ਥਾਂ ਨੂੰ ਮਿੱਟੀ, ਪਾਂਡੂ ਦਾ ਪੋਚਾ ਮਾਰ ਕੇ ਸੁੱਚਾ…

ਲਿੱਪਣਾ ਵੀ ਇੱਕ ਕਲਾ ਹੈ।

ਲਿੱਪਣਾ ਵੀ ਹਰੇਕ ਇਸਤਰੀ ਦੇ ਵਸ ਦਾ ਕੰਮ ਨਹੀਂ, ਇਹ ਇਕ ਕਲਾ ਹੈ।ਮੈਂ ਆਪਣੇ ਬਚਪਨ ਚ ਆਪਣੀ ਮਾਤਾ ਤੇ ਆਂਢ- ਗੁਆਂਢ ਚ ਬੀਬੀਆਂ ਭੈਣਾਂ ਨੂੰ ਲਿੱਪਦੇ ਵੇਖਿਆ। ਜੋ ਅੱਜ ਦਾ ਰਾਜ ਮਿਸਤਰੀ ਪਲੱਸਤਰ ਕਰਦਿਆਂ…

ਸੰਧਾਰਾ

ਸੰਧਾਰੇ ਦੋ ਦਿੱਤੇ ਜਾਂਦੇ ਨੇ ਸਾਲ ਚ,ਤੀਆਂ ਦਾ ਤੇ ਲੋਹੜੀ ਦਾ ਸੰਧਾਰਾ ਪਰ ਹੁਣ ਸੰਧਾਰਿਆਂ ਦਾ ਰੂਪ ਵੀ ਵਿਗੜ ਗਿਆ, ਦਿਖਾਵਾ ਬਾਹਲਾ ਹੋ ਗਿਆ। ਪਹਿਲੇ ਸਮਿਆਂ ਚ ਆਵਾਜਾਈ ਦੇ ਸਾਧਨ ਬਹੁਤ ਘੱਟ ਸਨ।ਸੰਚਾਰ ਸਾਧਨ…

ਤੀਆਂ ਦੇ ਬਦਲਦੇ ਰੰਗ

ਕਿਹਾ ਜਾਂਦਾ ਕਿ ਜੋ ਤੀਆਂ ਦਾ ਤਿਉਹਾਰ ਇਹਦਾ ਪਿਛੋਕੜ ਇਹ ਕਿ ਰਾਜੇ ਮਹਾਰਾਜੇ ਸੋਹਣੀਆਂ ਕੁੜੀਆਂ ਦੀ ਭਾਲ ਚ ਹੁੰਦੇ ਸੀ( ਮਾਫ ਕਰਨਾ ਸਾਰੇ ਇਕੋਜਿਹੇ ਨਹੀਂ ਹੁੰਦੇ) ਉਹ ਵਜੀਰਾਂ ਨੂੰ ਹੁਕਮ ਦਿੰਦੇ ਸੀ ਕੁੜੀਆਂ ਇਕੱਠੀਆਂ…

ਪੁਸਤਕਾਂ ਦਾ ਸਾਡੇ ਜੀਵਨ ਚ ਯੋਗਦਾਨ

ਪੁਸਤਕਾਂ ਤੋਂ ਬਿਨਾਂ ਘਰ,ਜਿਵੇਂ ਖਿੜਕੀਆਂ ਤੋਂ ਬਿਨਾਂ ਬੰਦ ਕਮਰਾ। ਕੋਈ ਵੀ ਵਿਦਿਅਕ ਸੰਸਥਾ ਅਧੂਰੀ ਹੈ,ਜੇ ਉਥੇ ਲਾਇਬ੍ਰੇਰੀ ਨਹੀਂ ਹੈ।ਕਿਤਾਬਾਂ ਹਰ ਦੇਸ਼ ਦੀ ਸਭਿਅਤਾ ਤੇ ਸੰਸਕ੍ਰਿਤੀ ਦਾ ਪੈਮਾਨਾ ਹਨ।ਕਿਸੇ ਵੀ ਦੇਸ਼ ਦੀ ਤਰੱਕੀ ਦਾ ਅੰਦਾਜ਼ਾ…

Back to top