Category: Featured

Featured posts

ਹੱਥੀਂ ਦਰੀਆਂ ਬੁਣਨ ਦੀ ਕਲਾ

ਹੱਥੀਂ ਦਰੀਆਂ ਬੁਣਨਾ ਸ਼ੌਕ ਵੀ ਰਿਹਾ ਤੇ ਕਿੱਤਾ ਵੀ।ਘਰ ਬੁਣੀਆਂ ਦਰੀਆਂ ਵੀ ਅਨੋਖੀ ਵਿਰਾਸਤ ਹਨ ਜੋ ਹੁਣ ਵਿਸਰ ਰਹੀਆਂ ਹਨ। ਦਰੀ ਬੁਣਨਾ ਸੌਖਾ ਕੰਮ ਨਹੀਂ ,ਕਪਾਹ ਚੁਗਣੀ ,ਪੰਜਾਉਣੀ, ਸੂਤ ਕੱਤਣਾ ,ਅਟੇਰਨਾ, ਰੰਗਣਾ ,ਰੰਗ ਕੇ…

ਬੂਟੀਆਂ ਵਾਲਾ ਝੋਲਾ

** ਵਿਸਰਦਾ ਜਾਂਦਾ ਵਿਰਸਾ _ ਬੂਟੀਆਂ ਵਾਲਾ ਝੋਲਾ ਬੂਟੀਆਂ ਵਾਲਾ ਝੋਲਾ ਪੰਜਾਬੀ ਸੱਭਿਆਚਾਰ ਦੀ ਅਹਿਮ ਵੰਨਗੀ ਰਿਹਾ ਹੈ ਪਰ ਸਮੇਂ ਦੇ ਬਦਲਾਅ ਤੇ ਮਾਡਰਨਪੁਣੇ ਨਾਲ ਸਾਡੇ ਪੰਜਾਬੀ ਦੇ ਵਿਰਸੇ ਵਿੱਚੋਂ ਇਹ ਲੁਪਤ ਹੀ ਹੋ…

ਰੁਮਾਲ

* ਰੁਮਾਲ* ਰੁਮਾਲ ਇਕ ਚੌਰਸ ਕੱਪੜੇ ਦਾ ਟੁੱਕੜਾ ਹੁੰਦਾ ਹੈ। ਇਹ ਇਨਸਾਨ ਦੀ ਲੋੜ ਪੂਰੀ ਕਰਦਾ ਹੈ।ਰੁਮਾਲ ਪਿਆਰ ਦੀ ਨਿਸ਼ਾਨੀ ਵੀ ਹੈ ,ਬਹੁਤ ਸਾਰੇ ਕਲਾਕਾਰਾਂ ਨੇ ਰੁਮਾਲ ਤੇ ਗੀਤ ਗਾਏ ਹਨ: * ਕੱਢਣਾ ਰੁਮਾਲ…

ਦੇਸੀ

ਦੇਸੀ

ਫਲਾਣਾ ਦੇਸੀ,ਉਹਨੂੰ ਕੀ ਪਤਾ ਉਹ ਜਮਾਂ ਦੇਸੀ ਆ ,ਬਸ ਦੇਸੀ ਦੇਸੀ ਦੇਸੀ ਦੇਸੀ * ਇਹ ਸ਼ਬਦ ਮੈਂ ਗੋਰਿਆਂ ਦੀ ਧਰਤੀ ਤੇ ਤਿੰਨ ਸਾਲ ਰਹਿ ਕੇ ਬਹੁਤ ਸੁਣਿਆ ,ਇਥੇ ਵੀ ਸੁਣਦੀ ਹਾਂ । ਦੇਸੀ ਕੌਣ…

ਪਰਖ

ਪਰਖ

ਕਈ ਦਿਨਾਂ ਤੋਂ ਸ਼ਾਮ ਦੀ ਮਾਂ ਵੇਖ ਰਹੀ ਸੀ,ਸ਼ਾਮ ਚੁੱਪ, ਚੁੱਪ ਰਹਿੰਦਾ। ਜਦੋਂ ਬੋਲਦਾ ਤਾਂ ਕਿਸਾਨਾਂ ਦੇ ਧਰਨੇ ਦੀ ਗੱਲ ਕਰਦਾ ਜੋ ਸ਼ਾਇਦ ਮਾਂ ਨੂੰ ਚੰਗਾ ਨਾ ਲਗਦਾ। ਮਾਂ ਨੇ ਉਹਨੂੰ ਬਹੁਤ ਵਾਰ ਸਮਝਾਇਆ…

“ਕਿਸਾਨ ਵਿਰੋਧੀ ਬਿਲ” ਕਿਸਾਨਾਂ ਦਾ ਗਿਆਨ ਪਰਖਦੇ ਨੇ ਬਹੁਤੇ ਪੱਤਰਕਾਰ

ਕਿਸਾਨ ਦੇ ਮੂੰਹ ਅੱਗੇ ਮਾਈਕ ਅੜਾ ਕੇ ਪੁੱਛਦੇ ਨੇ ਤੁਸੀਂ ਇੱਥੇ ਕੀ ਕਰਨ ਆਏ ਓ,ਕਿਸਾਨ ਦਾ ਉੱਤਰ ਹੁੰਦਾ ਧਰਨੇ ਵਿੱਚ ਸ਼ਾਮਲ ਹੋਣ । ਪੱਤਰਕਾਰ:- ਧਰਨਾ ਕਿਉਂ ਲਾਇਆ ਕਿਸਾਨ:- ਮੋਦੀ ਨੇ ਜਿਹੜੇ ਬਿੱਲ ਪਾਸ ਕੀਤੇ…

ਮੂੰਗੀ ਮਸਰੀ (ਪੀਲੀ ਦਾਲ)

ਅੱਜ ਦਾਲ ਬਣਾਉਣ ਵੇਲੇ ਕਈ ਸਾਲ ਪਹਿਲਾਂ ਦੀ ਗੱਲ ਚੇਤੇ ਆ ਗੀ। ਸਟਾਫ ਰੂਮ ਵਿੱਚ ਬੈਠੇ ਸਾਰੇ ਰੋਟੀ ਖਾ ਰਹੇ ਸੀ। ਲੇਡੀਜ਼ ਕੋਲ ਇਕੋ ਈ ਗੱਲ ਹੁੰਦੀ ਕੀ ਧਰੇ ,ਕੀ ਬਣਾਵੇ । ਫਲਾਣਾ ਆਹ…

ਸਾਹਿ ਚਿੱਠੀ

ਪੰਜਾਬੀ ਸੱਭਿਆਚਾਰ ਬਹੁਤ ਅਮੀਰ ਹੈ। ਬਹੁਤ ਕੁੱਝ ਸੰਭਾਲੀ ਬੈਠਾ। ਅੱਜਕਲ੍ਹ ਵਿਆਹਾਂ ਮੰਗਣਿਆਂ ਦਾ ਮੌਸਮ , ਬਹੁਤ ਅਣਗਿਣਤ ਖੁਸ਼ੀਆਂ, ਰਸਮਾਂ ਹਨ ਜੋ ਵਿਆਹਾਂ ਨਾਲ ਜੁੜੀਆਂ ਹੋਈਆਂ ਹਨ ਉਹਨਾਂ ਚੋਂ ਇਕ * ਸਾਹਿ ਚਿੱਠੀ ** ਇਹਨੂੰ…

ਧੰਨ ਮੇਰੇ  ਭਾਰਤ ਮਹਾਨ ਦੀ ਔਰਤ

ਮੇਰੇ ਭਾਰਤ ਮਹਾਨ ਦੀ ਔਰਤ ਤੂੰ ਧੰਨ ਹੈਂ, ਸਾਰਾ ਸਾਲ ਪਤੀ ਦੀਆਂ ਝਿੜਕਾਂ ,ਕੁੱਟ ਮਾਰ ਤੂੰ ਮੰਦਾ ਚੰਗਾ ਸੁਣਦੀ ਏਂ ਫੇਰ ਵੀ ਤੂੰ ਕਰਵਾ ਚੌਥ ਵਾਲੇ ਦਿਨ ਆਪਣੇ ਸਿਰ ਦੇ ਸਾਂਈ ਦੀ ਲੰਮੀ ਉਮਰ…

ਜਨਮ ਦਿਨ ਤੇ ਮੁਬਾਰਕ – ਗੁਰਸੇਵਕ ਮਾਨ

ਜਿੱਥੇ ਵੀ ਇਹ ਜਾਣ ਪੰਜਾਬੀ, ਨਵਾਂ ਪੰਜਾਬ ਵਸਾਉਂਦੇ ਨੇ ਹੱਕ ਸੱਚ ਦੀ ਕਰਨ ਕਮਾਈ ਨਾਮ ਗੁਰਾਂ ਦਾ ਧਿਆਉਂਦੇ ਨੇ। ਜਨਮ ਦਿਨ ਤੇ ਮੁਬਾਰਕ ਛੋਟੇ ਤੇ ਪਿਆਰੇ ਵੀਰ ਗੁਰਸੇਵਕ ਮਾਨ। ਸੱਚੀਂ ਤੁਸੀਂ ਇਹ ਸਿੱਧ ਕਰਕੇ…

Back to top