ਪਤਾਸੇ

ਨੱਚ ਲੈ ਮੋਰਨੀਏ ਪੰਜ ਪਤਾਸੇ ਵਾਰਾਂ ਜੱਟੀ ਅੱਡੀ ਨਾਲ ਜਾਵੇ ਪਤਾਸੇ ਭੋਰਦੀ ਸਵਰਗਵਾਸੀ ਪਰਮਿੰਦਰ ਸੰਧੂ ਦਾ ਗੀਤ- ਘਰ ਆ ਗਏ ਸੋਹਣਿਆ ਵੇ ,ਚੁੰਨੀ ਨਾਲ ਪਤਾਸੇ। ਖਾਣ ਚ ਬਹੁਤ ਸੁਆਦ ਹੁੰਦੇ ਨੇ ।ਪਹਿਲਾਂ ਮੁੰਡੇ ਕੁੜੀ…

ਫੌੜਾ

ਫੌੜੇ ਦੀ ਵਰਤੋਂ ਵੀ ਸਾਡੇ ਘਰਾਂ ਚ ਆਮ ਹੁੰਦੀ ਸੀ , ਇਹਦੀ ਬਣਤਰ ਕਹੀ ਵਰਗੀ ਈ ਹੁੰਦੀ ਆ ,ਲੰਮੀ ਡੰਡੀ ਹੁੰਦੀ ਤੇ ਡੰਡੀ ਦਾ ਇਕ ਸਿਰਾ ਚੌਕਸ ਚੌਖਟੇ ਨਾਲ ਕਿੱਲ,ਮੇਖਾਂ ਲਾ ਕੇ ਵਿਚ ਫਿਟ…

ਹੱਥੀਂ ਦਰੀਆਂ ਬੁਣਨ ਦੀ ਕਲਾ

ਹੱਥੀਂ ਦਰੀਆਂ ਬੁਣਨਾ ਸ਼ੌਕ ਵੀ ਰਿਹਾ ਤੇ ਕਿੱਤਾ ਵੀ।ਘਰ ਬੁਣੀਆਂ ਦਰੀਆਂ ਵੀ ਅਨੋਖੀ ਵਿਰਾਸਤ ਹਨ ਜੋ ਹੁਣ ਵਿਸਰ ਰਹੀਆਂ ਹਨ। ਦਰੀ ਬੁਣਨਾ ਸੌਖਾ ਕੰਮ ਨਹੀਂ ,ਕਪਾਹ ਚੁਗਣੀ ,ਪੰਜਾਉਣੀ, ਸੂਤ ਕੱਤਣਾ ,ਅਟੇਰਨਾ, ਰੰਗਣਾ ,ਰੰਗ ਕੇ…

ਬੂਟੀਆਂ ਵਾਲਾ ਝੋਲਾ

** ਵਿਸਰਦਾ ਜਾਂਦਾ ਵਿਰਸਾ _ ਬੂਟੀਆਂ ਵਾਲਾ ਝੋਲਾ ਬੂਟੀਆਂ ਵਾਲਾ ਝੋਲਾ ਪੰਜਾਬੀ ਸੱਭਿਆਚਾਰ ਦੀ ਅਹਿਮ ਵੰਨਗੀ ਰਿਹਾ ਹੈ ਪਰ ਸਮੇਂ ਦੇ ਬਦਲਾਅ ਤੇ ਮਾਡਰਨਪੁਣੇ ਨਾਲ ਸਾਡੇ ਪੰਜਾਬੀ ਦੇ ਵਿਰਸੇ ਵਿੱਚੋਂ ਇਹ ਲੁਪਤ ਹੀ ਹੋ…

ਰੁਮਾਲ

* ਰੁਮਾਲ* ਰੁਮਾਲ ਇਕ ਚੌਰਸ ਕੱਪੜੇ ਦਾ ਟੁੱਕੜਾ ਹੁੰਦਾ ਹੈ। ਇਹ ਇਨਸਾਨ ਦੀ ਲੋੜ ਪੂਰੀ ਕਰਦਾ ਹੈ।ਰੁਮਾਲ ਪਿਆਰ ਦੀ ਨਿਸ਼ਾਨੀ ਵੀ ਹੈ ,ਬਹੁਤ ਸਾਰੇ ਕਲਾਕਾਰਾਂ ਨੇ ਰੁਮਾਲ ਤੇ ਗੀਤ ਗਾਏ ਹਨ: * ਕੱਢਣਾ ਰੁਮਾਲ…

ਲੜਕੀ ਦੇ ਵਿਆਹ ਵਿਚੋਂ ਅਲੋਪ ਹੋ ਗਈ ਕਾਵਿ – ਰੂਪੀ ਸਿੱਖਿਆ

ਸਿੱਖਿਆ ਦੇ ਅਰਥ ਹਨ ਕਿਸੇ ਨੂੰ ਉਪਦੇਸ਼ ਦੇਣਾ, ਚੰਗੀ ਮੱਤ ਦੇਣੀ ਜਿਸ ਨਾਲ ਜੀਵਨ ਢੰਗ ਉੱਚਾ ਹੋ ਸਕੇ ,ਸਲੀਕੇ ਨਾਲ ਜੀਵਨ ਬਤੀਤ ਹੋਵੇ।ਸਾਹਿਤ ਦੇ ਖੇਤਰ ਵਿੱਚ ਵੀ ਸਿੱਖਿਆ ਦਾ ਇੱਕ ਕਾਵਿ- ਰੂਪ ਹੈ ਜੋ…

ਦੇਸੀ

ਦੇਸੀ

ਫਲਾਣਾ ਦੇਸੀ,ਉਹਨੂੰ ਕੀ ਪਤਾ ਉਹ ਜਮਾਂ ਦੇਸੀ ਆ ,ਬਸ ਦੇਸੀ ਦੇਸੀ ਦੇਸੀ ਦੇਸੀ * ਇਹ ਸ਼ਬਦ ਮੈਂ ਗੋਰਿਆਂ ਦੀ ਧਰਤੀ ਤੇ ਤਿੰਨ ਸਾਲ ਰਹਿ ਕੇ ਬਹੁਤ ਸੁਣਿਆ ,ਇਥੇ ਵੀ ਸੁਣਦੀ ਹਾਂ । ਦੇਸੀ ਕੌਣ…

ਪਰਖ

ਪਰਖ

ਕਈ ਦਿਨਾਂ ਤੋਂ ਸ਼ਾਮ ਦੀ ਮਾਂ ਵੇਖ ਰਹੀ ਸੀ,ਸ਼ਾਮ ਚੁੱਪ, ਚੁੱਪ ਰਹਿੰਦਾ। ਜਦੋਂ ਬੋਲਦਾ ਤਾਂ ਕਿਸਾਨਾਂ ਦੇ ਧਰਨੇ ਦੀ ਗੱਲ ਕਰਦਾ ਜੋ ਸ਼ਾਇਦ ਮਾਂ ਨੂੰ ਚੰਗਾ ਨਾ ਲਗਦਾ। ਮਾਂ ਨੇ ਉਹਨੂੰ ਬਹੁਤ ਵਾਰ ਸਮਝਾਇਆ…

“ਕਿਸਾਨ ਵਿਰੋਧੀ ਬਿਲ” ਕਿਸਾਨਾਂ ਦਾ ਗਿਆਨ ਪਰਖਦੇ ਨੇ ਬਹੁਤੇ ਪੱਤਰਕਾਰ

ਕਿਸਾਨ ਦੇ ਮੂੰਹ ਅੱਗੇ ਮਾਈਕ ਅੜਾ ਕੇ ਪੁੱਛਦੇ ਨੇ ਤੁਸੀਂ ਇੱਥੇ ਕੀ ਕਰਨ ਆਏ ਓ,ਕਿਸਾਨ ਦਾ ਉੱਤਰ ਹੁੰਦਾ ਧਰਨੇ ਵਿੱਚ ਸ਼ਾਮਲ ਹੋਣ । ਪੱਤਰਕਾਰ:- ਧਰਨਾ ਕਿਉਂ ਲਾਇਆ ਕਿਸਾਨ:- ਮੋਦੀ ਨੇ ਜਿਹੜੇ ਬਿੱਲ ਪਾਸ ਕੀਤੇ…

ਮੂੰਗੀ ਮਸਰੀ (ਪੀਲੀ ਦਾਲ)

ਅੱਜ ਦਾਲ ਬਣਾਉਣ ਵੇਲੇ ਕਈ ਸਾਲ ਪਹਿਲਾਂ ਦੀ ਗੱਲ ਚੇਤੇ ਆ ਗੀ। ਸਟਾਫ ਰੂਮ ਵਿੱਚ ਬੈਠੇ ਸਾਰੇ ਰੋਟੀ ਖਾ ਰਹੇ ਸੀ। ਲੇਡੀਜ਼ ਕੋਲ ਇਕੋ ਈ ਗੱਲ ਹੁੰਦੀ ਕੀ ਧਰੇ ,ਕੀ ਬਣਾਵੇ । ਫਲਾਣਾ ਆਹ…

Back to top